SGPC ਦੇ YOUTUBE ਚੈਨਲ ਸ਼ੁਰੂ ਕਰਨ 'ਤੇ ਗਰੇਵਾਲ ਨੇ ਲਿਆ Cm Bhagwant Mann ਨੂੰ ਲੰਬੇ ਹੱਥੀਂ |OneIndia Punjabi

2023-07-14 0

ਸ਼੍ਰੋਮਣੀ ਕਮੇਟੀ ਵੱਲੋਂ ਅੱਜ ਆਪਣਾ ਯੂਟੀਊਬ ਚੈਨਲ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕੀ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਸਿੰਘ ਮਾਨ ਗੁਰਬਾਣੀ ਨੂੰ ਲੈ ਕੇ ਹੁਣ ਜਲਦ ਹੀ ਕੋਈ ਨਾ ਕੋਈ ਹੋਰ ਟਵੀਟ ਵੀ ਕਰ ਸਕਦੇ ਹਨ। ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਲਈ ਆਪਣੇ ਸਹਿਯੋਗ ਦੇ ਰਹੇ ਸਨ ਉਸ ਵਾਸਤੇ ਕੋਈ ਵੀ ਟਵੀਟ ਭਗਵੰਤ ਨਹੀਂ ਕਰ ਸਕਦੇ।
.
Grewal gives blunt answers to CM Bhagwant Mann on launching SGPC's YOUTUBE channel.
.
.
.
#sgpc #pressconference #gurbanitelecast
~PR.182~

Videos similaires